ੴ
ਸੱਦਾ ਪੱਤਰ
ਹੇਠਾਂ ਵੱਲ ਸਕ੍ਰੌਲ ਕਰੋ
ਸਰਦਾਰਨੀ ਬਲਜੀਤ ਕੌਰ ਅਤੇ
ਸਰਦਾਰ ਸੰਧੂਰਾ ਸਿੰਘ ਵੜੈਚ
ਬੜੇ ਮਾਣ ਅਤੇ ਖੁਸ਼ੀ ਨਾਲ ਆਪ ਜੀ ਨੂੰ ਦੱਸ ਰਹੇ ਹਨ ਕਿ ਉਹਨਾਂ ਦੇ ਸਪੁੱਤਰ
ਕਰਮਜੀਤ ਸਿੰਘ ਵੜੈਚ
ਦਾ ਸ਼ੁਭ ਆਨੰਦ ਕਾਰਜ
ਪ੍ਰਭਜੋਤ ਕੌਰ
(ਸਪੁੱਤਰੀ ਸਰਦਾਰਨੀ ਕਰਮਜੀਤ ਕੌਰ ਅਤੇ ਸਰਦਾਰ ਨਾਜਰ ਸਿੰਘ ਸੰਧੂ, ਵਾਸੀ ਜਫਰਵਾਲ, ਗੁਰਦਾਸਪੁਰ)
ਨਾਲ ਹੋਣਾ ਤੈਅ ਹੋਇਆ ਹੈ।
ਇਸ ਖੁਸ਼ੀ ਦੇ ਮੌਕੇ ਆਪ ਜੀ ਨੂੰ ਸ਼ਾਮਲ ਹੋਣ ਦਾ ਸੱਦਾ ਹੈ।